Contents
कंजकां च माँ वस्सदी Lyrics
कंजकां च माँ वस्सदी Lyrics (Hindi)
निके निके सोहने सोहने भोले भाले प्यारे प्यारे,
निके निके सोहने सोहने रूप मियाँ दे,
भोले भाले सुन्दर सवरूप मइयां दे,
मेरी माई दीयां कंजका प्यारियां,
ओ कंजका च माँ वसदी,
देवी माँ दियां देवियाँ दुलारियां ,
ओ कंजका च माँ वसदी,
लाल लाल चुनियाँ ते चोले सजदे,
भगता दे वेख के न मन रजदे,
सता भेहना दियां सुरता निआरिया,
ओ कंजका च माँ वसदी,
मेरी माई दियां कंजका….
माँ दियां कंजका नु जो मनानदे ने,
मिठियां मुरादा माँ दे कोल पाउंदे ने,
पेन बरकता ओहना घर भारियां,
ओ कंजक च माँ वसदी,
मेरी माई दियां कंजका….
मेरियां जो कंजका नु थके मारदे,
सुख नहियो पाउंदे कदे संसार ते,
गला सचियाँ एह माँ ने उचारियां,
ओ कंजक च माँ वसदी,
मेरी माई दियां कंजका…..
कोमल जलंधरी बिठा लओ कंजका,
मथे टेक भगतो मना लो कंजका,
ला लो सुखा दे सुमुन्द्रा च तारियाँ,
ओ कंजक च माँ वसदी,
मेरी माई दियां कंजका,
ਨਿੱਕੇ ਨਿੱਕੇ, ਸੋਹਣੇ ਸੋਹਣੇ, ਭੋਲੇ ਭਾਲੇ, ਪਿਆਰੇ ਪਿਆਰੇ
ਨਿੱਕੇ ਨਿੱਕੇ ਸੋਹਣੇ ਸੋਹਣੇ, ਰੂਪ ਮਈਆ ਦੇ l
ਭੋਲੇ ਭਾਲੇ ਸੁੰਦਰ, ਸਰੂਪ ਮਈਆ ਦੇ ll
ਮੇਰੀ ਮਾਈ ਦੀਆਂ ਕੰਜਕਾਂ ਪਿਆਰੀਆਂ,,,
ਓ ਕੰਜਕਾਂ ਚ ਮਾਂ ਵੱਸਦੀ l
ਦੇਵੀ ਮਾਂ ਦੀਆਂ ਦੇਵੀਆਂ ਦੁਲਾਰੀਆਂ,,,
ਓ ਕੰਜਕਾਂ ਚ ਮਾਂ ਵੱਸਦੀ l
ਲਾਲ ਲਾਲ ਚੁੰਨੀਆਂ ਤੇ, ਚੋਲੇ ਸੱਜਦੇ l
ਭਗਤਾਂ ਦੇ ਵੇਖ ਕੇ ਨਾ, ਮਨ ਰੱਜਦੇ ll
ਸੱਤਾਂ ਭੈਣਾਂ ਦੀਆਂ, ਸੂਰਤਾਂ ਨਿਆਰੀਆਂ,,,
ਓ ਕੰਜਕਾਂ ਚ ਮਾਂ ਵੱਸਦੀ
ਮੇਰੀ ਮਾਈ ਦੀਆਂ ਕੰਜਕਾਂ,,,,,,,,,,,,,
ਮਾਂ ਦੀਆਂ ਕੰਜਕਾਂ ਨੂੰ, ਜੋ ਮਨਾਉਂਦੇ ਨੇ l
ਮਿੱਠੀਆਂ ਮੁਰਾਦਾਂ, ਮਾਂ ਦੇ ਕੋਲੋਂ ਪਾਉਂਦੇ ਨੇ ll
ਪੈਣ ਬਰਕਤਾਂ ਓਹਨਾਂ, ਘਰ ਭਾਰੀਆਂ,,,
ਓ ਕੰਜਕਾਂ ਚ ਮਾਂ ਵੱਸਦੀ
ਮੇਰੀ ਮਾਈ ਦੀਆਂ
ਮੇਰੀਆਂ ਜੋ ਕੰਜਕਾਂ ਨੂੰ, ਧੱਕੇ ਮਾਰਦੇ l
ਸੁੱਖ ਨਹੀਓਂ ਪਾਉਂਦੇ ਕਦੇ, ਸੰਸਾਰ ਤੇ ll
ਗੱਲਾਂ ਸੱਚੀਆਂ ਏਹ, ਮਾਂ ਨੇ ਉਚਾਰੀਆਂ,,,
ਓ ਕੰਜਕਾਂ ਚ ਮਾਂ ਵੱਸਦੀ
ਮੇਰੀ ਮਾਈ ਦੀਆਂ ਕੰਜਕਾਂ,,,,,,,,,,,,,
ਕੋਮਲ ਜਲੰਧਰੀ, ਬਿਠਾ ਲਓ ਕੰਜਕਾਂ l
ਮੱਥੇ ਟੇਕ ਭਗਤੋ, ਮਨਾ ਲਓ ਕੰਜਕਾਂ ll
ਲਾ ਲਓ ਸੁੱਖਾਂ ਦੇ, ਸਮੁੰਦਰਾਂ ਚ ਤਾਰੀਆਂ,,,
ਓ ਕੰਜਕਾਂ ਚ ਮਾਂ ਵੱਸਦੀ
ਮੇਰੀ ਮਾਈ ਦੀਆਂ ਕੰਜਕਾਂ,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
Download PDF (कंजकां च माँ वस्सदी )
कंजकां च माँ वस्सदी
Download PDF: कंजकां च माँ वस्सदी Lyrics
कंजकां च माँ वस्सदी Lyrics Transliteration (English)
nikē nikē sōhanē sōhanē bhōlē bhālē pyārē pyārē,
nikē nikē sōhanē sōhanē rūpa miyā[ann] dē,
bhōlē bhālē sundara savarūpa maiyāṃ dē,
mērī māī dīyāṃ kaṃjakā pyāriyāṃ,
ō kaṃjakā ca mā[ann] vasadī,
dēvī mā[ann] diyāṃ dēviyā[ann] dulāriyāṃ ,
ō kaṃjakā ca mā[ann] vasadī,
lāla lāla cuniyā[ann] tē cōlē sajadē,
bhagatā dē vēkha kē na mana rajadē,
satā bhēhanā diyāṃ suratā niāriyā,
ō kaṃjakā ca mā[ann] vasadī,
mērī māī diyāṃ kaṃjakā….
mā[ann] diyāṃ kaṃjakā nu jō manānadē nē,
miṭhiyāṃ murādā mā[ann] dē kōla pāuṃdē nē,
pēna barakatā ōhanā ghara bhāriyāṃ,
ō kaṃjaka ca mā[ann] vasadī,
mērī māī diyāṃ kaṃjakā….
mēriyāṃ jō kaṃjakā nu thakē māradē,
sukha nahiyō pāuṃdē kadē saṃsāra tē,
galā saciyā[ann] ēha mā[ann] nē ucāriyāṃ,
ō kaṃjaka ca mā[ann] vasadī,
mērī māī diyāṃ kaṃjakā…..
kōmala jalaṃdharī biṭhā laō kaṃjakā,
mathē ṭēka bhagatō manā lō kaṃjakā,
lā lō sukhā dē sumundrā ca tāriyā[ann],
ō kaṃjaka ca mā[ann] vasadī,
mērī māī diyāṃ kaṃjakā,
ਨਿੱਕੇ ਨਿੱਕੇ, ਸੋਹਣੇ ਸੋਹਣੇ, ਭੋਲੇ ਭਾਲੇ, ਪਿਆਰੇ ਪਿਆਰੇ
ਨਿੱਕੇ ਨਿੱਕੇ ਸੋਹਣੇ ਸੋਹਣੇ, ਰੂਪ ਮਈਆ ਦੇ l
ਭੋਲੇ ਭਾਲੇ ਸੁੰਦਰ, ਸਰੂਪ ਮਈਆ ਦੇ ll
ਮੇਰੀ ਮਾਈ ਦੀਆਂ ਕੰਜਕਾਂ ਪਿਆਰੀਆਂ,,,
ਓ ਕੰਜਕਾਂ ਚ ਮਾਂ ਵੱਸਦੀ l
ਦੇਵੀ ਮਾਂ ਦੀਆਂ ਦੇਵੀਆਂ ਦੁਲਾਰੀਆਂ,,,
ਓ ਕੰਜਕਾਂ ਚ ਮਾਂ ਵੱਸਦੀ l
ਲਾਲ ਲਾਲ ਚੁੰਨੀਆਂ ਤੇ, ਚੋਲੇ ਸੱਜਦੇ l
ਭਗਤਾਂ ਦੇ ਵੇਖ ਕੇ ਨਾ, ਮਨ ਰੱਜਦੇ ll
ਸੱਤਾਂ ਭੈਣਾਂ ਦੀਆਂ, ਸੂਰਤਾਂ ਨਿਆਰੀਆਂ,,,
ਓ ਕੰਜਕਾਂ ਚ ਮਾਂ ਵੱਸਦੀ
ਮੇਰੀ ਮਾਈ ਦੀਆਂ ਕੰਜਕਾਂ,,,,,,,,,,,,,
ਮਾਂ ਦੀਆਂ ਕੰਜਕਾਂ ਨੂੰ, ਜੋ ਮਨਾਉਂਦੇ ਨੇ l
ਮਿੱਠੀਆਂ ਮੁਰਾਦਾਂ, ਮਾਂ ਦੇ ਕੋਲੋਂ ਪਾਉਂਦੇ ਨੇ ll
ਪੈਣ ਬਰਕਤਾਂ ਓਹਨਾਂ, ਘਰ ਭਾਰੀਆਂ,,,
ਓ ਕੰਜਕਾਂ ਚ ਮਾਂ ਵੱਸਦੀ
ਮੇਰੀ ਮਾਈ ਦੀਆਂ
ਮੇਰੀਆਂ ਜੋ ਕੰਜਕਾਂ ਨੂੰ, ਧੱਕੇ ਮਾਰਦੇ l
ਸੁੱਖ ਨਹੀਓਂ ਪਾਉਂਦੇ ਕਦੇ, ਸੰਸਾਰ ਤੇ ll
ਗੱਲਾਂ ਸੱਚੀਆਂ ਏਹ, ਮਾਂ ਨੇ ਉਚਾਰੀਆਂ,,,
ਓ ਕੰਜਕਾਂ ਚ ਮਾਂ ਵੱਸਦੀ
ਮੇਰੀ ਮਾਈ ਦੀਆਂ ਕੰਜਕਾਂ,,,,,,,,,,,,,
ਕੋਮਲ ਜਲੰਧਰੀ, ਬਿਠਾ ਲਓ ਕੰਜਕਾਂ l
ਮੱਥੇ ਟੇਕ ਭਗਤੋ, ਮਨਾ ਲਓ ਕੰਜਕਾਂ ll
ਲਾ ਲਓ ਸੁੱਖਾਂ ਦੇ, ਸਮੁੰਦਰਾਂ ਚ ਤਾਰੀਆਂ,,,
ਓ ਕੰਜਕਾਂ ਚ ਮਾਂ ਵੱਸਦੀ
ਮੇਰੀ ਮਾਈ ਦੀਆਂ ਕੰਜਕਾਂ,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
कंजकां च माँ वस्सदी Video
कंजकां च माँ वस्सदी Video
Browse all bhajans by Hans Raj Hans