माधवे मन न रहे | Lyrics, Video | Gurudev Bhajans
माधवे मन न रहे | Lyrics, Video | Gurudev Bhajans

माधवे मन न रहे लिरिक्स

madhwe man na rahe

माधवे मन न रहे लिरिक्स (हिन्दी)

माधवे मन न रहे, घर आओ ,
रह न साकूं, दरस दिखाओ ,
माधवे मन न रहे,,,,,,,,,,,,,

जब से गए हो, प्रीतम मेरे ,
रोम रोम, मैं तड़पण ,
माधवे मन न रहे,,,,,,,,,,,,,

कांटे चुभे मेरे, तन सरीरा ,
दर्द, बिरहों से पीता ,
माधवे मन न रहे,,,,,,,,,,,,,

फट्ट लगे अंग, अंग गुर दर्शन ,
पीव पड़े, बिन तेरे,
माधवे मन न रहे,,,,,,,,,,,,,

डूब गएयो, गहरे तल सांईआं ,
पर दुखड़ा, तेरा सतावे,
माधवे मन न रहे,,,,,,,,,,,,,

अत्त गरीबी मेरी, दीन हीनता ll
पर नाम, तेरे की भूख आ ll
माधवे,,, मन न रहे,,,,,,,,,,,,,

कंत दर्शन थक्काँ, कर अरजोईयां ll
कहाँ गए, गुर दर्शन ll
माधवे,,, मन न रहे,,,,,,,,,,,,,


ਮਾਧਵੇ,,, ਮਨ ਨਾ ਰਹੇ, ਘਰ ਆਓ ll
*ਰਹਿ ਨਾ ਸਾਕੂੰ, ਦਰਸ ਦਿਖਾਓ ll
ਮਾਧਵੇ,,, ਮਨ ਨਾ ਰਹੇ,,,,,,,,,,,,,

*ਜਬ ਸੇ ਗਏ ਹੋ, ਪ੍ਰੀਤਮ ਮੇਰੇ ll
ਰੋਮ ਰੋਮ, ਮੈਂ ਤੜਪਣ ll
ਮਾਧਵੇ,,, ਮਨ ਨਾ ਰਹੇ,,,,,,,,,,,,,

*ਕਾਂਟੇ ਚੁਭੇ ਮੇਰੇ, ਤਨ ਸਰੀਰਾ ll
ਦਰਦ, ਬਿਰਹੋਂ ਸੇ ਪੀਤਾ ll
ਮਾਧਵੇ,,, ਮਨ ਨਾ ਰਹੇ,,,,,,,,,,,,,

*ਫੱਟ ਲਗੇ ਅੰਗ, ਅੰਗ ਗੁਰ ਦਰਸ਼ਨ ll
ਪੀਵ ਪੜੇ, ਬਿਨ ਤੇਰੇ ll
ਮਾਧਵੇ,,, ਮਨ ਨਾ ਰਹੇ,,,,,,,,,,,,,

*ਡੂਬ ਗਇਓ, ਗਹਿਰੇ ਤਲ ਸਾਂਈਆਂ ll
ਪਰ ਦੁੱਖੜਾ, ਤੇਰਾ ਸਤਾਵੇ ll
ਮਾਧਵੇ,,, ਮਨ ਨਾ ਰਹੇ,,,,,,,,,,,,,

*ਅੱਤ ਗਰੀਬੀ ਮੇਰੀ, ਦੀਨ ਹੀਣਤਾ ll
ਪਰ ਨਾਮ, ਤੇਰੇ ਕੀ ਭੂਖ ਆ  ll
ਮਾਧਵੇ,,, ਮਨ ਨਾ ਰਹੇ,,,,,,,,,,,,,

*ਕੰਤ ਦਰਸ਼ਨ ਥੱਕਾਂ, ਕਰ ਅਰਜ਼ੋਈਆਂ ll
ਕਹਾਂ ਗਏ, ਗੁਰ ਦਰਸ਼ਨ ll
ਮਾਧਵੇ,,, ਮਨ ਨਾ ਰਹੇ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

See also  आयो फागन को महिनो | Lyrics, Video | Khatu Shaym Bhajans

Download PDF (माधवे मन न रहे)

माधवे मन न रहे

Download PDF: माधवे मन न रहे

माधवे मन न रहे Lyrics Transliteration (English)

mAdhave mana na rahe, ghara Ao ,
raha na sAkUM, darasa dikhAo ,
mAdhave mana na rahe,,,,,,,,,,,,,

jaba se gae ho, prItama mere ,
roma roma, maiM taDa़paNa ,
mAdhave mana na rahe,,,,,,,,,,,,,

kAMTe chubhe mere, tana sarIrA ,
darda, birahoM se pItA ,
mAdhave mana na rahe,,,,,,,,,,,,,

phaTTa lage aMga, aMga gura darshana ,
pIva paDa़e, bina tere,
mAdhave mana na rahe,,,,,,,,,,,,,

DUba gaeyo, gahare tala sAMIAM ,
para dukhaDa़A, terA satAve,
mAdhave mana na rahe,,,,,,,,,,,,,

atta garIbI merI, dIna hInatA ll
para nAma, tere kI bhUkha A ll
mAdhave,,, mana na rahe,,,,,,,,,,,,,

kaMta darshana thakkA.N, kara arajoIyAM ll
kahA.N gae, gura darshana ll
mAdhave,,, mana na rahe,,,,,,,,,,,,,


ਮਾਧਵੇ,,, ਮਨ ਨਾ ਰਹੇ, ਘਰ ਆਓ ll
*ਰਹਿ ਨਾ ਸਾਕੂੰ, ਦਰਸ ਦਿਖਾਓ ll
ਮਾਧਵੇ,,, ਮਨ ਨਾ ਰਹੇ,,,,,,,,,,,,,

*ਜਬ ਸੇ ਗਏ ਹੋ, ਪ੍ਰੀਤਮ ਮੇਰੇ ll
ਰੋਮ ਰੋਮ, ਮੈਂ ਤੜਪਣ ll
ਮਾਧਵੇ,,, ਮਨ ਨਾ ਰਹੇ,,,,,,,,,,,,,

*ਕਾਂਟੇ ਚੁਭੇ ਮੇਰੇ, ਤਨ ਸਰੀਰਾ ll
ਦਰਦ, ਬਿਰਹੋਂ ਸੇ ਪੀਤਾ ll
ਮਾਧਵੇ,,, ਮਨ ਨਾ ਰਹੇ,,,,,,,,,,,,,

*ਫੱਟ ਲਗੇ ਅੰਗ, ਅੰਗ ਗੁਰ ਦਰਸ਼ਨ ll
ਪੀਵ ਪੜੇ, ਬਿਨ ਤੇਰੇ ll
ਮਾਧਵੇ,,, ਮਨ ਨਾ ਰਹੇ,,,,,,,,,,,,,

*ਡੂਬ ਗਇਓ, ਗਹਿਰੇ ਤਲ ਸਾਂਈਆਂ ll
ਪਰ ਦੁੱਖੜਾ, ਤੇਰਾ ਸਤਾਵੇ ll
ਮਾਧਵੇ,,, ਮਨ ਨਾ ਰਹੇ,,,,,,,,,,,,,

*ਅੱਤ ਗਰੀਬੀ ਮੇਰੀ, ਦੀਨ ਹੀਣਤਾ ll
ਪਰ ਨਾਮ, ਤੇਰੇ ਕੀ ਭੂਖ ਆ  ll
ਮਾਧਵੇ,,, ਮਨ ਨਾ ਰਹੇ,,,,,,,,,,,,,

*ਕੰਤ ਦਰਸ਼ਨ ਥੱਕਾਂ, ਕਰ ਅਰਜ਼ੋਈਆਂ ll
ਕਹਾਂ ਗਏ, ਗੁਰ ਦਰਸ਼ਨ ll
ਮਾਧਵੇ,,, ਮਨ ਨਾ ਰਹੇ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

माधवे मन न रहे Video

माधवे मन न रहे Video

Browse Temples in India

Recent Posts